ਤੁਹਾਡੀ ਨਿੱਜੀ ਜਾਣਕਾਰੀ ਸਾਡੇ ਲਈ ਮਹੱਤਵਪੂਰਨ ਹੈ। JPG.to ਦੀ ਨੀਤੀ ਹੈ ਕਿ ਅਸੀਂ ਆਪਣੀ ਵੈੱਬਸਾਈਟ ਉੱਤੇ ਤੁਹਾਡੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਬਾਰੇ ਤੁਹਾਡੀ ਨਿੱਜੀ ਜਾਣਕਾਰੀ ਦਾ ਸਤਿਕਾਰ ਕਰੀਏ। https://jpg.to, ਅਤੇ ਹੋਰ ਸਾਈਟਾਂ ਜਿਨ੍ਹਾਂ ਦੀ ਸਾਡੀ ਮਾਲਕੀ ਹੈ ਅਤੇ ਅਸੀਂ ਉਨ੍ਹਾਂ ਨੂੰ ਚਲਾ ਰਹੇ ਹਾਂ।
ਅਸੀਂ ਕੇਵਲ ਉਦੋਂ ਹੀ ਨਿੱਜੀ ਜਾਣਕਾਰੀ ਦੀ ਮੰਗ ਕਰਦੇ ਹਾਂ ਜਦੋਂ ਸਾਨੂੰ ਇਸ ਦੀ ਲੋੜ ਹੋਵੇ। ਅਸੀਂ ਇਸ ਨੂੰ ਢੁਕਵੇਂ ਅਤੇ ਕਾਨੂੰਨੀ ਢੰਗ ਨਾਲ ਇਕੱਠਾ ਕਰਦੇ ਹਾਂ, ਤੁਹਾਡੀ ਜਾਣਕਾਰੀ ਅਤੇ ਸਹਿਮਤੀ ਨਾਲ। ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਅਸੀਂ ਇਸ ਨੂੰ ਕਿਉਂ ਇਕੱਠਾ ਕਰ ਰਹੇ ਹਾਂ ਅਤੇ ਇਸ ਦਾ ਇਸਤੇਮਾਲ ਕਿਵੇਂ ਕੀਤਾ ਜਾਵੇਗਾ।
ਅਸੀਂ ਸਿਰਫ ਤੁਹਾਡੇ ਲਈ ਲੋੜੀਦੀ ਸੇਵਾ ਪ੍ਰਦਾਨ ਕਰਨ ਲਈ ਲੋੜੀਦੀ ਜਾਣਕਾਰੀ ਹੀ ਰੱਖਦੇ ਹਾਂ। ਜੋ ਡਾਟਾ ਅਸੀਂ ਸੰਭਾਲਦੇ ਹਾਂ, ਅਸੀਂ ਇਸ ਨੂੰ ਨੁਕਸਾਨ ਅਤੇ ਚੋਰੀ ਤੋਂ ਬਚਾਉਣ ਲਈ ਵਪਾਰਕ ਤੌਰ 'ਤੇ ਮਨਜ਼ੂਰਸ਼ੁਦਾ ਢੰਗ ਨਾਲ ਸੁਰੱਖਿਅਤ ਕਰਾਂਗੇ, ਨਾਲ ਹੀ ਬੇਅਦਬੀ, ਖੁਲਾਸਾ, ਕਾਪੀ, ਵਰਤੋਂ ਜਾਂ ਸੋਧ ਤੋਂ ਵੀ ਬਚਾਵਾਂਗੇ।
ਅਸੀਂ ਕਿਸੇ ਵੀ ਨਿੱਜੀ ਪਛਾਣ ਜਾਣਕਾਰੀ ਨੂੰ ਜਨਤਕ ਤੌਰ ‘ਤੇ ਜਾਂ ਤੀਜੀ ਧਿਰ ਨਾਲ ਸਾਂਝਾ ਨਹੀਂ ਕਰਦੇ, ਸਿਵਾਏ ਇਸ ਦੇ ਕਿ ਕਾਨੂੰਨ ਦੁਆਰਾ ਲੋੜੀਂਦਾ ਹੈ।
ਸਾਡੀ ਵੈੱਬਸਾਈਟ ਬਾਹਰੀ ਸਾਈਟਾਂ ਨਾਲ ਲਿੰਕ ਹੋ ਸਕਦੀ ਹੈ, ਜੋ ਕਿ ਸਾਡੇ ਦੁਆਰਾ ਸੰਚਾਲਿਤ ਨਹੀਂ ਹਨ। ਇਹ ਜਾਣੋ ਕਿ ਇਨ੍ਹਾਂ ਸਾਈਟਾਂ ਦੀ ਸਮੱਗਰੀ ਅਤੇ ਪ੍ਰਕਿਰਿਆਵਾਂ ਉੱਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਅਤੇ ਉਨ੍ਹਾਂ ਦੀਆਂ ਸੰਬੰਧਿਤ ਗੋਪਨੀਯਤਾ ਨੀਤੀਆਂ ਲਈ ਅਸੀਂ ਕੋਈ ਜ਼ਿੰਮੇਵਾਰੀ ਜਾਂ ਜਵਾਬਦੇਹੀ ਨਹੀਂ ਲੈ ਸਕਦੇ।
ਤੁਸੀਂ ਆਪਣੀ ਨਿੱਜੀ ਜਾਣਕਾਰੀ ਲਈ ਸਾਡੀ ਬੇਨਤੀ ਨੂੰ ਰੱਦ ਕਰਨ ਦੇ ਆਜ਼ਾਦ ਹੋ, ਇਸ ਸਮਝ ਦੇ ਨਾਲ ਕਿ ਅਸੀਂ ਤੁਹਾਨੂੰ ਆਪਣੀਆਂ ਲੋੜੀਂਦੀਆਂ ਕੁਝ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਸਮਰੱਥ ਹੋ ਸਕਦੇ ਹਾਂ।
ਸਾਡੀ ਵੈੱਬਸਾਈਟ ਦੀ ਵਰਤੋਂ ਜਾਰੀ ਰੱਖਣ ਨਾਲ ਤੁਹਾਡੀ ਨਿੱਜੀ ਜਾਣਕਾਰੀ ਅਤੇ ਗੋਪਨੀਯਤਾ ਬਾਰੇ ਸਾਡੀਆਂ ਨੀਤੀਆਂ ਦੀ ਸਵੀਕਾਰਤਾ ਹੋ ਜਾਵੇਗੀ । ਜੇਕਰ ਤੁਹਾਡੇ ਕੋਲ ਯੂਜ਼ਰ ਡਾਟਾ ਅਤੇ ਨਿੱਜੀ ਜਾਣਕਾਰੀ ਬਾਰੇ ਕੋਈ ਸਵਾਲ ਹੈ ਤਾਂ ਸਾਡੇ ਨਾਲ ਸੰਪਰਕ ਕਰਨ ਲਈ ਸੁਤੰਤਰ ਮਹਿਸੂਸ ਕਰੋ ।
ਇਹ ਨੀਤੀ6ਜੂਨ, 2019 ਤੋਂ ਲਾਗੂ ਹੋਵੇਗੀ।
ਅੱਪਲੋਡ ਕੀਤੀਆਂ ਫਾਇਲਾਂ ਦੋ ਘੰਟਿਆਂ ਬਾਅਦ ਹਟਾਈਆਂ ਜਾਂਦੀਆਂ ਹਨ ਅਤੇ ਬਦਲੀਆਂ ਫਾਇਲਾਂ ੨੪ ਘੰਟਿਆਂ ਬਾਅਦ ਹਟਾਈਆਂ ਜਾਂਦੀਆਂ ਹਨ । ਇਸ ਦੀ ਦੁਰਵਰਤੋਂ ਨੂੰ ਰੋਕਣ ਲਈ, ਅਸੀਂ IP ਐਡਰੈੱਸ ਲਾਗ ਕਰਦੇ ਹਾਂ, ਜੋ ਕਿ ਇੱਕ ਫਾਇਲ ਨੂੰ ਬਦਲਣ ਲਈ ਵਰਤਿਆ ਜਾਂਦਾ ਹੈ, ਇਸ ਲਈ ਫਾਇਲਾਂ ਅਤੇ IP ਐਡਰੈੱਸ ਵਿੱਚ ਕੋਈ ਸਬੰਧ ਨਹੀਂ ਹੈ । ਇੱਕ ਘੰਟੇ ਬਾਅਦ IP ਐਡਰੈੱਸ ਹਟਾ ਦਿੱਤਾ ਜਾਂਦਾ ਹੈ ਤਾਂ ਕਿ ਇਹ ਹੋਰ ਬਦਲਣ ਲਈ ਮੁਕਤ ਹੋ ਜਾਵੇ ।